Description

ਗੁਰਦੁਆਰਾ ਰੋੜੀ ਸਾਹਿਬ, ਐਮਨਾਆਬਾਦ, ਗੁਜਰਾਂਵਾਲਾ ਐਮਨਾਆਬਾਦ ਜ਼ਿਲਾ ਗੁਜਰਾਂਵਾਲੇ ਦਾ ਮਸ਼ਹੂਰ ਕਸਥਾ ਹੈ । ਇਸ ਕਸਬੇ ਤੋਂ ਕੋਈ ਡੇਢ ਕਿਲੋਮੀਟਰ ਬਾਹਰ ਪੱਕੀ ਸੜਕ ਕਿਨਾਰੇ ਪਹਿਲਾਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਰੋੜੀ ਸਾਹਿਥ ਹੈ । ਇਸ ਥਾਂ ਤੇ ਗੁਰੂ ਸਾਹਿਬ ਰੋੜਾਂ ਦੇ ਆਸਨ ਤੇ ਬਿਰਾਜੇ ਸਨ। ਇੱਥੇ ਹੀ ਬਾਬਰ ਦੀਆਂ ਫੌਜਾਂ ਨੇ ਸੰਮਤ ੧੫੭੮ ਵਿੱਚ ਆਪ ਨੂੰ ਗ੍ਰਿਫਤਾਰ ਕਰ ਲਿਆ । ਇਸ ਥਾਂ ਇੱਕ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ। ਵਿਸ਼ਾਲ ਸਰੋਵਰ ਤੇ ਸੁੰਦਰ ਇਮਾਰਤਾ ਇਸ ਦੀ ਸ਼ਾਨ ਵਿੱਚ ਹੋਰ ਵਾਧਾ ਕਰਦੇ ਹਨ । ਮਹਾਰਾਜਾ ਰਣਜੀਤ ਸਿੰਘ ਸਮੇਂ ੫ ਹਜ਼ਾਰ ਦੀ ਸਾਲਾਨਾ ਜਗੀਰ ਤੋਂ ਵੱਖ ੬ ਮੁਰੱਬੇ ਜ਼ਮੀਨ ਵੀ ਹੈ । ਵਿਸਾਖੀ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਮੇਲੇ ਜੁੜਦੇ ਸਨ, ਹੁਣ ਕੇਵਲ ਵਿਸਾਖੀ ਨੂੰ ਹੀ ਮੇਲਾ ਮਨਾਇਆ ਜਾਂਦਾ ਹੈ, ਜਿਸ ਵਿੱਚ ਗੁਜਰਾਂਵਾਲਾ ਤੇ ਹੋਰ ਇਲਾਕਿਆਂ ਦੇ ਲੋਕ ਹੁੰਮ ਹੁੰਮਾ ਕੇ ਆਉਂਦੇ ਹਨ।
ਗੁਰਦੁਆਰੇ ਦੀ ਇਮਾਰਤ ਢਹਿੰਦੀ ਜਾ ਰਹੀ ਸੀ। ਹੁਣ ਗੌਰਮਿੰਟ ਨੇ ਲੱਖਾਂ ਰੁਪਏ ਲਾ ਕੇ ਇਸ ਦੀ ਚਾਰ ਦੀਵਾਰੀ ਕਰਵਾਈ ਹੈ। ਇਸ ਨਾਲ ਇਮਾਰਤ ਦੀ ਥੋੜੀ ਬੱਚਤ ਹੋ ਗਈ ਹੈ।

Eminabad is a famous town of Gujranwala district. Gurdwara Rori Sahib is located by a metalled road one and a half kilometer from the town. Jagat Guru Nanak Sahib had stayed on the seat of pebbles at this place and it was from here that he was taken as a prisoner by the invading armies of Babar, in Samvat 1578.

An imposing Gurdwara has been built over the place. A large pond and other buildings make it more graceful. A large estate worth Rs.5000 per annum and 9 squares of agricultural land is endowed to the Gurdwara from the era of Maharaja Ranjit Singh. Visakhi and Kattak Puranmashi festivals used to be held in the past, only Visakhi festival is held now where people from Gujranwala and its adjoining areas participate with fanfare.

The building of the Gurdwara was falling apart but the Govt of Pakistan stemmed the rot by constructing its boundary wall at a cost of thousands of rupees.

Video
Location

Sri Rori Sahib Eminabad, Gujranwala, Punjab, Pakistan