ਹਰੀਕੇ ਪੰਜਾਬ ਹੀ ਨਹੀ ਬਲਕਿ ਭਾਰਤ ਦੀਆਂ ਦੁਨੀਆ ਵਿਚ ਮੰਨੀਆ ਜੰਗਲੀ ਜੀਵ ਸੈਂਚੂਰੀ ਵਿਚੋ ਇਕ ਮਹੱਤਵਪੂਰਨ ਜੰਗਲੀ ਜੀਵ ਸੈਂਚੂਰੀ ਹੈ । ਸੈਂਚੂਰੀ ਰਾਵੀ-ਬਿਆਸ ਦਰਿਆ ਦੇ ਸੰਗਮ ਤੇ ਸਥਿਤ ਅਤੇ ਅਮ੍ਰਿਤਸਰ ਸਰਹੱਦ ਤੇ ਲਗਭਗ 86 ਵਰਗ ਕਿਲੋਮੀਟਰ ਵਿਚ ਫੈਲੀ ਹੋਈ ਹੈ ।
ਇਲਾਕਾ 1999 ਵਿਚ ਜੰਗਲੀ ਜੀਵ ਸੈਚੂਰੀ ਘੋਸ਼ਤ ਕੀਤਾ ਗਿਆ ਸੀ ਅਤੇ ਇਸ ਦੀ ਕੋਮੀ ਪਧੱਰ ਦੀ ਮਹੱਤਤਾ ਹੋਣ ਕਰਕੇ ਵੈਟ ਲੈਂਡ ਦੀ ਅੰਤਰ ਰਾਸ਼ਟਰੀ ਬਾਡੀ ਨੇ 1990 ਵਿਚ ਯੂ.ਐਨ. ਡੀ.ਪੀ. ਤਹਿਤ ਇਸ ਇਲਾਕੇ ਨੂੰ ਰਾਮਸਰ ਘੋਸ਼ਤ ਕੀਤਾ ਸੀ ।
ਸੈਂਚੂਰੀ ਪੰਛੀ ਦੇਖਭਾਲ ਦਾ ਸਵਰਗ ਹੈ ਅਤੇ ਸਰਦੀਆ ਵਿਚ ਸਾਇਬੇਰੀਆ ਅਤੇ ਆਰਕਟਿਕ ਤੋ ਹਜਾਰਾ ਪ੍ਰਵਾਸੀ ਪੰਛੀਆ ਨੂੰ ਖਿਚਦਾ ਹੈ ।ਇਹ ਵੱਡੀ ਗਿਣਤੀ ਵਿਚ ਘਰੇਲੂ ਅਤੇ ਪ੍ਰਵਾਸੀ ਪੰਛੀਆ ਲਈ ਸ਼ਰਨਮਾਹ ਹੈ । ਪੂਰੇ ਪ੍ਰਵਾਸੀ ਮੌਸਮ ਦੌਰਾਨ 45000 ਬਤਖਾਂ ਇਥੇ ਹੁੰਦੀਆ ਹਨ ।
ਕਬੂਤਰ, ਆਮ ਜਲਮੁਰਗੀ,ਪਿਨਟੇਲ, ਸ਼ਾਵਲਰ ਅਤੇ ਬਰਾਹਮਈ ਬਤਖ ਸਰਦੀਆ ਵਿਚ ਦੇਖੇ ਜਾਂਦੇ ਹਨ । ਝੀਲ ਖਾਸ ਤੌਰ ਤੇ ਡੂਬਕੀ ਲਗਾਉਂਦੀਆ ਬਤਖਾ ਲਈ ਪ੍ਰਸਿੱਧ ਹੈ, ਜਿਵੇ ਕਿ ਬੋਦੀ ਵਾਲੀ ਬਤਖ,ਆਮ ਬਤਖ, ਗੁਛਾ ਬਤਖ ਜੋ ਅਕਸਰ ਵੱਡੀ ਗਿਣਤੀ ਵਿਚ ਹੁੰਦੇ ਹਨ । ਲਗਭਗ 375 ਪੰਛੀ ਜਾਤੀਆ ਰਿਕਾਰਡ ਕੀਤੀਆ ਹਨ ।
ਇਹਨਾਂ ਵਿਚੋ 40 ਪਰਵਾਸੀ ਜਾਤੀਆ ਸਰਦੀ ਦੇ ਮੌਸਮ ਵਿਚ ਲੰਬੀ ਦੂਰੀ ਤੋ ਹਰੀਕੇ ਝੀਲ ਵਿਚ ਆਉਦੀਆ ਹਨ । ਜੀਵ-ਜੰਤੂਆ ਵਿਚੋ 7 ਜਾਤੀਆ ਕਛੂਕੁੰਮੇ ਅਤੇ 26 ਮੱਛੀਆ ਦੀਆ ਜਾਤੀਆ ਹਨ । ਹਰੀਕੇ ਵਿਖੇ ਦੁੱਧ ਦੇਣ ਵਾਲੇ ਥਣਧਾਰੀ ਜੀਵ ਸਮੇਤ ਆਮ ਭਾਰਤੀ ਉਦ ਬਿਲਾਵ, ਜੰਗਲੀ ਬਿੱਲੀ, ਗਿਦੱੜ,ਭਾਰਤੀ ਜੰਗਲੀ ਸੂਰ ਅਤੇ ਲੱਭਦੇ ਹਨ ।
ਸੈਂਚੂਰੀ, ਕੁਦਰਤੀ ਵੈਟ ਲੈਂਡ ਤੇ ਨਜਾਇਜ ਕਬਜੇ, ਪਾਣੀ ਦਾ ਬਹੁਤ ਵੱਡੀ ਮਾਤਰਾ ਵਿਚ ਫੈਲਾਅ ਨਾਲ ਵਲਦਾਰ ਘਾਹ ਦੇ ਵਧਣ ਨਾਲ ਹੌਲੀ ਹੌਲੀ ਸਿਸਟਮ ਬੰਦ ਹੋਣ ਨਾਲ ਲੋੜੀਂਦੇ ਤਲ ਦਾ ਰਕਬਾ ਪਾਣੀ ਵਿਚ ਹੋਣ ਨਾਲ ਪਾਣੀ ਦੀ ਮਾਤਰਾ ਘਟਣਾ, ਵੱਡੇ ਸ਼ਹਿਰਾ ਜਿਵੇ ਲੁਧਿਆਣਾ,ਜੰਲਧਰ ਅਤੇ ਕਪੂਰਥਲੇ ਲਗੇ ਉਦਯੋਗ ਦਾ ਗੰਦਾ ਅਤੇ ਜਹਿਰੀਲਾ ਪਾਣੀ ਇਸ ਵਿਚ ਮਿਲਣਾ, ਨਜਾਇਜ ਮੱਛੀ ਫੜਣਾ ਅਤੇ ਪੰਛੀਆ ਦੀ ਘੁਸਪੈਠ ਆਦਿ ਵੱਡੀਆ ਮੁਸ਼ਕਲਾ ਦਾ ਸਾਹਮਣਾ ਕਰ ਰਹੀ ਹੈ।
Harike is one of the most important Wild Life Sanctuaries of not Only Punjab but also of India being recognized throughout the world. Situated on the confluence of the river Beas and Sutlez at the Ferozepur and Amritsar border the sanctuary encompass an area of approximately 86 sq km. The area was declared as a Wild Life Sanctuary in 1999 and because of its importance as a wetland of international stature, it was declared a Ramsar site by the International Body of Wetlands under the UNDP in 1990.
The sanctuary is a bird watchers paradise and attracts thousands of migratory birds during winter, some from as far off as Siberia and the Arctic. It is a refuge for a large number of resident and migratory birds. Some 45,000 ducks have been recorded here during the peak migratory season. The wigeon, common teal, pintail, shoveller and brahminy ducks are commonly seen during the winter. The lake is particularly famous for diving ducks, such as the crested pochard, common pochard and tufted ducks which occur in very large numbers. Around 375 bird species have been recorded; 40 species were long distance migrants which pass through or winter at Harike lake. Apart from avifauna, some 7 species of turtle and 26 species of fish have been recorded. The mammals found at Harike include the smooth Indian otter, the jungle cat, jackal, Indian wild boar and the common mongoose.
The major problems facing the Sanctuary are encroachments on the wetland habitat, widespread infestation of water hyacinth weed which is slowly chocking the system and reducing the available surface area, siltation and the resultant fall in the volume of water, drainage of untreated and toxic industrial effluents into the system from big cities like Ludhiana , Jallandhar and Kapurthala, illegal fishing and poaching of birds etc.