Home
Search
Magazine
Places
Business Directory
Events
Free Listing
Sign in
or
Register
Free Listing
ਤੇਰੇ ਮੇਰੇ ਹੱਥ
ਗੁਰਿੰਦਰ ਸਿੰਘ ਕਲਸੀ
Comment
Save
Share
Details
Comments & Reviews
0
prev
next
Poetry
Poem
Report an issue
prev
next
Article
ਤੇਰੇ ਅਤੀਤ ਤੋਂ
ਮੈਂ ਕੀ ਲੈਣਾ
ਤੇਰਾ ਅੱਜ
ਰਹੇ ਤੇਰੇ ਹੱਥਾਂ ਵਿਚ
ਤੇਰੀ ਜ਼ਿੰਦਗੀ
ਰਹੇ ਤੇਰੇ ਹੱਥਾਂ ਵਿਚ
ਇਕ ਪੱਤਾ ਵੀ ਹਿੱਲੇ
ਤਾਂ ਤੇਰੀ ਮਰਜ਼ੀ ਨਾਲ
ਤੇਰੇ ਹੱਥ
ਖੁਸ਼ ਰਹਿਣ
ਮੇਰੇ ਹੱਥਾਂ ਵਿਚ
ਤੇਰੇ ਭਵਿੱਖ ਲਈ
ਉੱਠੇ ਰਹਿਣ ਮੇਰੇ ਹੱਥ
ਅਨੇਕ ਦੁਆਵਾਂ ਵਾਸਤੇ।
No comments yet.
Add a review
Leave a Reply ·
Cancel reply
You must be
logged in
to post a comment.
You May Also Be Interested In
ਕੈਨੇਡਾ ਦੇ ਉਕਾਬ ਦੀ ਉਡਾਣ
ਹਰੀਪਾਲ
Poetry
ਗੱਲਾਂ ਅਜੋਕੇ ਪੰਜਾਬ ਦੀਆਂ
ਪ੍ਰੀਤ ਗੁਰਪ੍ਰੀਤ
Poetry
ਕਵਿਤਾ: ਰੋਜੜੇ
ਸ਼ਿਵ ਕੁਮਾਰ ਬਟਾਲਵੀ
Poetry
ਬਿਰਹਾ
ਸ਼ਿਵ ਕੁਮਾਰ ਬਟਾਲਵੀ
Poetry
ਬੰਕਰ ਤੋਂ ਪਿੰਡ ਪੁੱਜੀ ਬੱਚੀ ਦੀ ਦਾਸਤਾਨ
ਮਨਮੋਹਨ ਸਿੰਘ ਦਾਊਂ
Poetry
ਹੀਰ ਵਾਰਿਸ ਸ਼ਾਹ (ਭਾਗ-3)
ਵਾਰਿਸ ਸ਼ਾਹ
Poetry
Cart
Facebook
Twitter
WhatsApp
Telegram
Pinterest
LinkedIn
Tumblr
VKontakte
Mail
Copy link
Add a review