ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਬਾਤਾਂ ਪਾਉਂਦਾ ‘ਸੁਨੇਹਾ ਮੈਗਜ਼ੀਨ‘ ਇੱਕ ਨਵੇਕਲਾ ਡਿਜਿਟਲ ਮੰਚ ਹੈ, ਜੋ ਦੇਸ਼ ਵਿਦੇਸ਼ ਵਸਦੇ ਪੰਜਾਬੀ ਪਾਠਕਾਂ ਲਈ ਸੱਭਿਆਚਾਰ, ਭਾਸ਼ਾ ਵਿਗਿਆਨ, ਧਰਮ, ਵਿਰਾਸਤ, ਇਤਿਹਾਸ ਅਤੇ ਰੋਜ਼ ਬਰੋਜ਼ ਜ਼ਿੰਦਗੀ ਨਾਲ ਜੁੜੇ ਸਾਹਿਤ ਸੰਗ੍ਰਹਿ ਦਾ ਭੰਡਾਰ ਹੈ। ਇਸ ਪਰਿਵਾਰਿਕ ਅਤੇ ਸਾਹਿਤਿਕ ਮੈਗਜ਼ੀਨ ਦੇ ਨਾਲ ਨਾਲ ਪਾਠਕ ਇੱਥੇ ਦੁਨੀਆਂ ਦੇ ਹਰ ਦੇਸ਼ ਦੇ ਪੰਜਾਬੀ ਕਾਰੋਬਾਰ, ਧਾਰਮਿਕ ਸਥਾਨ, ਪਿੰਡ ਦੀ ਜਾਣਕਾਰੀ ਲੈ ਸਕਦੇ ਹਨ। ਸੁਨੇਹਾ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਸਾਰੀ ਜਾਣਕਾਰੀ ਮੁਫ਼ਤ ਹੈ। ਜੇਕਰ ਤੁਸੀਂ ਵੀ ਦੁਨੀਆਂ ਭਰ ਦੇ ਪੰਜਾਬੀਆਂ ਨਾਲ ਆਪਣੇ ਕਾਰੋਬਾਰ, ਰਚਨਾ, ਪਿੰਡ ਜਾਂ ਇਤਿਹਾਸਿਕ ਸਥਾਨ ਬਾਰੇ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੋ ਤਾਂ ਇਸ ਲਿੰਕ “Add a listing” ਤੋਂ ਸ਼ੁਰੂ ਕਰੋ।
Suneha Magazine is new kind of digital platform for the Punjabi diaspora. In addition to literary articles, you can browse through thousands of businesses owned by Punjabi community, find a local event in your city, get information about any village from the greater Punjab region. We welcome you to submit your articles, add business listing or let readers know about your village or any historic or religious place. All information on this website is free and there is no cost to add submit any listing.